Friday, March 24, 2023

Contact Us For Advertisement please call at :
+91-97796-00900

ਪੰਜਾਬ ਦੀਆਂ ਜੇਲਾਂ ਨਹੀਂ ਇਹ ਸਟੂਡੀਉ ਬਣ ਗਈ ਹੈ-ਭਾਜਪਾ ਆਗੂ ਅਰਵਿੰਦ ਸ਼ਰਮਾ

ਜਲੰਧਰ(Miss Palvi):- ਬੀਤੇ ਦਿਨੀਂ ਇੱਕ ਨਿੱਜੀ ਚੈਨਲ ਵਲੋਂ ਸਿੱਧੂ ਮੁਸੇਵਲਾ ਦੇ ਕਤਲ ਚ ਨਾਮਜ਼ਦ ਲਾਰੈਂਸ ਬਿਸ਼ਨੋਈ ਹੋ ਬਠਿੰਡਾ ਜੇਲ ਚ ਹੈ. ਇਸ ਵੇਲੇ ਦੀ ਇੰਟਰਵਿਊ ਵਾਇਰਲ ਹੋਈ ਹੈ ਜਿਸ ਵਿਚ ਓਹਨਾਂ ਬਹੁਤ ਵਿਸਥਾਰ ਚ ਗੱਲ ਕੀਤੀ , ਇਸ ਤੇ ਪ੍ਰਤੀਕਰਨ ਦਿੰਦਿਆ ਭਾਜਪਾ ਆਗੂ ਅਰਵਿੰਦ ਸ਼ਰਮਾ ਨੇ ਕਿਹਾ ਕਿ ਪੰਜਾਬ ਦੀਆਂ ਜੇਲਾਂ ਨਹੀਂ ਇਹ ਸਟੂਡੀਉ ਬਣ ਗਈ ਹੈ ਜਿਸ ਵਿਚ ਇੰਟਰਵਿਊ ਕਰਵਾਇਆ ਜਾ ਰਹੀਆਂ ਹਨ ਇਕ ਪਾਸੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆਪਣੇ ਪੁੱਤਰ ਸਿੱਧੂ ਮੂਸੇਵਲਾ ਦੇ ਕਤਲ ਦਾ ਇੰਸਾਫ ਮੰਗ ਰਹੇ ਹਨ ਦੂਜੇ ਪਾਸੇ ਅਜਿਹੀਆਂ ਇੰਟਰਵਿਊ ਸਰਕਾਰ ਅਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡਾ ਸਵਾਲ ਖੜ੍ਹਾ ਕਰਦੀ ਹੈ , ਓਹਨਾਂ ਕਿਹਾ ਕਿ ਉਹ ਜਲਦ ਡੀਜੀਪੀ ਨੂੰ ਮਿੱਲ ਕੇ ਮੈਮੋਰੈਂਡਮ ਦੇਣ ਗੇ ਅਤੇ ਇਸ ਘਟਨਾ ਦੀ ਜਾਂਚ ਦੀ ਉੱਚ ਪੱਧਰੀ ਮੰਗ ਕਰਨਗੇ।

Related Articles

LEAVE A REPLY

Please enter your comment!
Please enter your name here

Latest Articles

%d bloggers like this: