ਲੋਕ ਜਾਨਸ਼ਕਤੀ ਪਾਰਟੀ ( ਰਾਮਵਿਲਾਸ ) ਦੇ ਪੰਜਾਬ ਪ੍ਰਧਾਨ ਸ. ਅਮਰ ਸਿੰਘ ਮਿਹਮੀ ਵਲੋਂ ਜਿਲ੍ਹਾ ਪ੍ਰਧਾਨਾਂ ਇਕ ਵਿਸੇਸ਼ ਮੀਟਿੰਗ ਮੋਗੇ (ਬੱਗਾ ਪੁਰਾਣਾ ) ਵਿਖੇ ਕੀਤੀ ਗ਼ਈ
ਜਿਸ ਵਿਚ ਪੰਜਾਬ ਦੀ ਮੁਖ ਲੀਡਰਸ਼ਿਪ ਵੀ ਇਸ ਮੌਕੇ ਨਾਲ ਸੀ
ਇਸ ਮੀਟਿੰਗ ਪੰਜਾਬ ਦੇ ਵੱਖ ਵੱਖ -ਵੱਖ ਜਿਲਿਆਂ ਵਿੱਚੋ ਪ੍ਰਧਾਨ ਆਪਣੀਆਂ ਟੀਮਾਂ ਨੂੰ ਲੈ ਕੇ ਪੁੱਜੇ। ਤੇ ਅਮਰ ਸਿੰਘ ਮਿਹਮੀ ਜੀ ਨਾਲ ਮੀਟਿੰਗ ਵਿਚ ਸਾਰੇ ਜਿਲ੍ਹਾ ਪ੍ਰਧਾਨਾ ਨੂੰ ਲੋਕ ਜਨਸ਼ਕਤੀ ਪਾਰਟੀ( ਰਾਮਵਿਲਾਸ ) ਨੂੰ ਪੰਜਾਬ ਵਿਚ ਮਾਜਬੂਤ ਕਰਨ ਲਈ ਕੁਝ ਵਿਸਿਸ਼ ਮਾਤੇ ਰਾਖੇ ਓਹਨਾ ਨੇ ਸਾਰੀ ਟੀਮ ਨੂੰ ਆਖਿਆ ਕ ਪੰਜਾਬ ਵਿਚ ਬਲਾਕ ਪ੍ਰਧਾਨ ਤਕ ਟੀਮ ਤਿਆਰ ਕੀਤੀ ਜਾਵੇ ਕਿਉਂਕਿ 2027 ਦੀਆ ਚੋਣਾਂ ਪਾਰਟੀ ਲਈ ਅਹਿਮ ਹੈ।
ਮੀਟਿੰਗ ਤੋਂ ਬਾਅਦ ਲੋਕਾਂ ਨੂੰ ਸੰਬੋਦੀਦ ਕਰਦੇ ਹੋਏ ਆਖਿਆ ਸਾਡੇ ਰਾਸ਼ਟਰੀਆ ਪ੍ਰਧਾਂਨ ਚਿਰਾਗ ਪਾਸਵਾਨ (ਲੋਜਪਾ ਰ )ਵਲੋਂ ਇਹ ਸਪਸ਼ਟ ਕਰ ਦੀਤਾ ਗਿਆ ਹੈ ਕੀ 2027 ਦੀਆ ਚੋਂਣਾ ਅਹਿਮ ਯੋਗਦਾਨ ਹੋਵੇਗਾ | ਅਮਰ ਸਿੰਘ ਮਿਹਮੀ ਨੇ ਕਿਹਾ ਕੇ ਪੰਜਾਬ ਦੇ ਲੋਕਾਂ ਨਾਲ ਅੱਜ ਤਕ ਸਰਕਾਰਾਂ ਝੂਠੇ ਵਾਧੇ ਕਰ ਕੇ ਆਮ ਜਨਤਾ ਨਾਲ ਵਿਸ਼ਵਾਸਘਾਤ ਕਰਦਿਆਂ ਰਹੀਆਂ ਹਨ। ਪਹਿਲਾ ਇਕ ਨੇ ਸੋਹ ਖਾ ਕੇ ਕਿਹਾ ਮੈ ਪੰਜਾਬ ਨੂੰ 7 ਦਿਨਾਂ ਚ ਨਸ਼ਾ ਮੁਕਤ ਕਾਰਦਾਵਾਂਗਾ। ਪੰਜਾਬ ਵਿਚ ਨਸ਼ਿਆਂ ਦਾ ਕਿ ਹਾਲ ਹੈ | ਇਹ ਸਬ ਨੂੰ ਪਤਾ ਹੈ। ਆਮ ਆਦਮੀ ਪਾਰਟੀ ਮਾਨ ਸਰਕਾਰ ਨੇ ਵੀ ਪੰਜਾਬ ਦੇ ਲੋਕਾਂ ਨੂੰ ਆਪਣੇ ਝੂਠੇ ਵਾਦੀਆਂ ਨਾਲ ਆਪਣਾ ਇਕ ਵੱਡਾ ਵੋਟ ਬੈਂਕ ਇਹ ਕਹਿ ਕੇ ਹਾਸਿਲ ਕਰ ਲਿਆ ਕੇ ਅਸੀਂ ਪੰਜਾਬ ਦੀ ਹਰ ਬੀਬੀ ਨੂੰ 1000 ਰੁ ਮਹੀਨਾ ਦਵਾਂਗੇ ਪਰ ਅੱਜ ਤਕ ਇਹ ਕਿਸੇ ਨੂੰ ਨਹੀਂ ਮਿਲਿਆ। ਆਮ ਪਾਰਟੀ ਆਖਦੀ ਸੀ ਅੱਸੀ ਬਰਿਸ਼ਟਾਚਾਰ ਮੁਕਤ ਸਰਕਾਰ ਬਣਾਵਾਂਗੇ ਅੱਜ ਇਹਨਾਂ ਦੇ ਆਪਣੇ ਵਿਧਾਇਕ ਕ੍ਰਪਸ਼ਨ ਕਰਦੇ ਦੇਖ ਰਹੇ ਹਨ।
ਸਾਡੇ ਨੇਤਾ ਅਧਾਰਨੀਆਂ ਸ਼੍ਰੀ ਰਾਮਵਿਲਾਸ ਪਾਸਵਾਨ ਜੀ ਨੇ ਅੱਜ ਤਕ ਝੂਠੇ ਵਾਧੇ ਨਹੀਂ ਕੀਤੇ ਕੰਮ ਕੀਤਾ। ਓਹਨਾ ਦੇ ਪੁੱਤਰ ਚਿਰਾਗ ਪਾਸਵਾਨ ਜੀ ਵੀ ਕੰਮ ਕਰਦੇ ਨੇ ਵਾਧੇ ਨਹੀਂ ।
ਇਸ ਮੌਕੇ ਸਿੰਘ ਸਾਹਿਬ ਜਥੇਦਾਰ ਬਾਬਾ ਬਘੇਲ ਸਿੰਘ ਜੀ (ਭਾਰਤ ਦਲ ) ਨੇ ਲੋਕ ਜਨਸ਼ਕਤੀ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਤੇ ਓਹਨਾ ਨੇ ਅਮਿਤ ਕੁਮਾਰ ਜਰਨਲ ਸੈਕਟਰੀ ਪੰਜਾਬ ਲੋਜਪਾ (ਰ) ਵਿਸ਼ੇਸ਼ ਤੋਰ ਤੇ ਕੁਝ ਮਤੀਆਂ ਤੇ ਚਰਚਾ ਕੀਤੀ ਤੇ ਓਹਨਾ ਕਿਹਾ ਕੇ ਅੱਸੀ ਤੁਹਾਡੇ ਨਾਲ ਹਰ ਮੋਰਚੇ ਤੇ ਨਾਲ ਹਾਂ। ਇਸ ਮੌਕੇ ਤੇ ਨਿਰਮਲ ਸਿੰਘ ਰਾਜੇਆਣਾ, ਗੁਰਚਰਨ ਸਿੰਘ ਅਟਵਾਲ ,ਜਨਕ ਰਾਜ , ਰਾਜਿੰਦਰ ਕੁਮਾਰ , ਅਮਿਤ ਕੁਮਾਰ ਅਤੇ ਕਰਮ ਚੰਦ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।